ਖਿਆਲ....


                                                                                           ਖਿਆਲ








ਮੈਂ ਉਹ ਖਿਆਲ ਹਾਂ
 ਜੋ ਕਦੇ ਤੇਰੇ ਖਿਆਲਾਂ ਵਿੱਚ ਨਾ ਆਇਆ ।

ਮੈਂ ਉਸ ਗੱਲ ਦਾ ਜ਼ਿਕਰ ਹਾਂ 
ਜੋ ਕਦੇ ਤੇਰੀ ਬਾਤ ਵਿੱਚ ਨਾ ਆਇਆ ।

ਮੈਂ ਉਸ ਸ਼ਮ੍ਹਾ  ਦੀ ਫਿਕਰ ਹਾਂ 
ਜਿਹਦਾ ਅੱਜ ਤੱਕ ਨਾ ਮੋਇਆ ਨਾ ਜਾਈਆ ।

ਤੂੰ ਮੇਰਾ ਉਹ ਭੁਲੇਖਾ ਬਣ ਰਹਿ ਗਈ ਏ
 ਜਿਹਨੂੰ ਅੱਜ ਤੱਕ ਮੈਂ ਭੁੱਲ ਵੀ ਨਾ ਪਾਇਆ ।




ਨੀਂ ਮੈਂ ਉਸ ਸਾਗਰ ਦਾ ਪਾਣੀ ਹਾਂ
ਜੋ ਆਪਣੀ ਪਿਆਸ ਨਾ ਬੁਝਾ ਸਕਿਆ ।

ਨੀਂ ਮੈਂ ਉਸ ਸ਼ਮ੍ਹਾ ਦਾ ਹਾਣੀ ਹਾਂ
ਜੋ ਆਪਣੇ ਆਪ ਨੂੰ ਨਾ ਜਗਾ ਸਕਿਆ ।


ਮੈਂ ਓਸ ਬੂਟੇ ਦਾ ਪੱਤਰ ਹਾਂ
ਜੋ ਲੱਗ ਟਾਹਣੀ ਨਾਲ ਵੀ ਰਹਿ ਸੁਕਿਆ ।

ਨੀਂ ਮੈਂ ਦਿੱਲ ਤੇਰਾ ਕਿਵੇਂ ਸੰਭਾਲਦਾ 
ਜਦੋਂ ਦਿੱਲ ਆਪਣੇ ਦਾ ਖਿਆਲ ਹੀ ਨਾ ਲੈ ਸਕਿਆ ।


ਤੂੰ ਮੇਰੇ ਓਸ ਖਿਆਲਾਂ ਦੀ ਰਾਣੀ ਏ
 ਜਿਥੇ ਮੇਰੀ ਜ਼ਿੰਦਗੀ ਆਬਾਦ ਹੋਈ
ਅੰਬਰੋਂ ਸਾਗਰ ਵਰਦਾ  ਜਦੋਂ ਤੇਰੀ ਮੇਰੀ ਮੁਲਾਕਾਤ ਹੋਈ

ਅੱਖੀਆਂ ਤੇਰੀ ਦਾ ਪਾਣੀ
ਮੇਰੀ ਅੱਖੀਆਂ ਵਿਚ ਆ ਡੁਲ੍ਹਿਆਂ
 ਭੁੱਲਕੇ ਵੀ ਨਾ ਮੈਂ ਭੁੱਲ ਨਾ ਸਕਿਆ ਉਸ ਤੇਰੇ ਕਹਿਰ ਹਾਜ਼ਰ ਨੂੰ 
ਵਰਦੀ ਅੱਗ ਵਿੱਚ ਖਿੜਿਆ  ਵੇਖਿਆ  ਓਸ ਫੁੱਲਾਂ ਦੀ ਬਹਾਰ ਨੂੰ | 
.ਅੱਜ ਵੀ ਸੋਚਦਾ ਰਹਿੰਦਾ ਕਿ
 ਕਿਆ ਓਹੀ ਪਿਆਰ ਸੀ
.ਜਾਂ ਕੋਈ ਮੇਰਾ ਅਣਭੁਲਯਾ  ਅਣਸੋਚਿਆ ਖਿਆਲ ਸੀ।।।।।।।।

                                                                                                                   ਤੇਰਾ  ਮੋਹਤਾਜ਼ | 

Comments

Post a Comment

Popular posts from this blog

आंसुओं से फूल खिलते

तवायफ

बिखर जाऊँगा