Posts

Showing posts from February, 2018

ਖਿਆਲ....

Image
                                                                                              ਖਿਆਲ ਮੈਂ ਉਹ ਖਿਆਲ ਹਾਂ  ਜੋ ਕਦੇ ਤੇਰੇ ਖਿਆਲਾਂ ਵਿੱਚ ਨਾ ਆਇਆ । ਮੈਂ ਉਸ ਗੱਲ ਦਾ ਜ਼ਿਕਰ ਹਾਂ  ਜੋ ਕਦੇ ਤੇਰੀ ਬਾਤ ਵਿੱਚ ਨਾ ਆਇਆ । ਮੈਂ ਉਸ ਸ਼ਮ੍ਹਾ  ਦੀ ਫਿਕਰ ਹਾਂ  ਜਿਹਦਾ ਅੱਜ ਤੱਕ ਨਾ ਮੋਇਆ ਨਾ ਜਾਈਆ । ਤੂੰ ਮੇਰਾ ਉਹ ਭੁਲੇਖਾ ਬਣ ਰਹਿ ਗਈ ਏ  ਜਿਹਨੂੰ ਅੱਜ ਤੱਕ ਮੈਂ ਭੁੱਲ ਵੀ ਨਾ ਪਾਇਆ । ਨੀਂ ਮੈਂ ਉਸ ਸਾਗਰ ਦਾ ਪਾਣੀ ਹਾਂ ਜੋ ਆਪਣੀ ਪਿਆਸ ਨਾ ਬੁਝਾ ਸਕਿਆ । ਨੀਂ ਮੈਂ ਉਸ ਸ਼ਮ੍ਹਾ ਦਾ ਹਾਣੀ ਹਾਂ ਜੋ ਆਪਣੇ ਆਪ ਨੂੰ ਨਾ ਜਗਾ ਸਕਿਆ । ਮੈਂ ਓਸ ਬੂਟੇ ਦਾ ਪੱਤਰ ਹਾਂ ਜੋ ਲੱਗ ਟਾਹਣੀ ਨਾਲ ਵੀ ਰਹਿ ਸੁਕਿਆ । ਨੀਂ ਮੈਂ ਦਿੱਲ ਤੇਰਾ ਕਿਵੇਂ ਸੰਭਾਲਦਾ  ਜਦੋਂ ਦਿੱਲ ਆਪਣੇ ਦਾ ਖਿਆਲ ਹੀ ਨਾ ਲੈ ਸਕਿਆ । ਤੂੰ ਮੇਰੇ ਓਸ ਖਿਆਲਾਂ ਦੀ ਰਾਣੀ ਏ  ਜਿਥੇ ਮੇਰੀ ਜ਼ਿੰਦਗੀ ਆਬਾਦ ਹੋਈ ਅੰਬਰੋਂ ਸਾਗਰ ਵਰਦਾ...