ਵੇਖਿਆ
ਵੇਖਿਆ
ਕੁਦਰਤ ਦੇ ਕਾਇਲ ਨੇ ਆਖਿਆ ਮੈਨੂੰ
ਸਾਗਰ ਤੋਂ ਗਹਿਰਾ ਓਹਨੇ ਕੋਈ ਸਾਰ ਨਹੀਓ ਵੇਖਿਆ ,
ਮੈਂ ਹੱਸਕੇ ਜੇ ਟਾਲ ਦਿੱਤਾ ਓਹਦੀ ਗੱਲ ਨੂੰ
ਤੂੰ ਬੇਇਨਤੀਹਾ ਦੀ ਅੱਖਾਂ ਵਿੱਚ ਇੱਕ ਵਾਰ ਨਹੀਓ ਵੇਖਿਆ ।
ਲੱਗੇ ਜੋ ਤੈਨੂੰ ਮਿਸਰੀ ਤੋਂ ਨਾ ਮਿੱਠਾ ਕੁਛ
ਤੂੰ ਹਾਲੇ ਓਹਦੀ ਗੱਲਾਂ ਦਾ
ਜਾਲ ਨਹੀਓ ਵੇਖਿਆ ।
ਆਖੇ ਰਾਹੀ ਥੱਕ ਕੇ ਜੋ
ਵਾਟ ਬੜੀ ਲੰਮੀ ਆ
ਵੇ ਤੁਸੀਂ ਕਰਦੇ ਮੈਨੂੰ ਓਹਦਾ
ਇੰਤਜ਼ਾਰ ਨਹੀਓ ਵੇਖਿਆ ।
ਕੋਈ ਆਖਦਾ ਖੁਦਾ ਨਾਲੋਂ ਉੱਚਾ ਨਹੀਓ ਕੋਈ ਵੀ
ਤੂੰ ਮੇਰਾ ਹਾਲੇ ਤੱਕ ਓਹਦੇ ਲਈ
ਪਿਆਰ ਨਹੀਓ ਵੇਖਿਆ ।
ਸੱਚ ਵੀ ਮੈਂ ਵੇਖੇ ਕਈ
ਰੱਬ ਵੀ ਮੈਂ ਵੇਖਿਆ
ਵੇਖਣਾ ਸੀ ਜੋ
ਓਹਦੀਆਂ ਅੱਖਾਂ ਦੇ ਵਿੱਚ
ਬੱਸ ਮੇਰੇ ਲਈ ਇੱਕ ਪਿਆਰ ਨਹੀਓ ਵੇਖਿਆ ।
***********************
Kudrat de kayal ne aakheya mnu
Sagar to gehra ohne koi saar nhio vekhya
M hass k j taal dita ohdi gll nu
Tu beintha di aakhan vich ek vaar nio vekhya
Lge jo tenu misri to na mitha kuch
To hale ohdi gllan da
Jaal ni o vekheya
Koi aakhda si khuda naalo ucha nhio koi v
Tu mera hale tkk ohde lyi
Pyaar nhio vehkya
aakhe raahi thakk k j
Vaat bdi lambi aa
Ve tuc krde mnu ohda
Intzaar nhio vekhya
Sach v m dekhe kai
Rabb v m dekheya
Vekhna c jo
Ohdia aakhan de vich
Bss mere lyi ek pyar nhio vekhya
*************
Wah nice
ReplyDeleteिਮਸ਼ਰੀ *
ReplyDeleteNice
ReplyDelete